| |||||||||||||||||
ਪੰਜਾਬੀ ਭਾਸ਼ਾ ਦੇ ਸ਼ਬਦਕੋਸ਼ ਵਿੱਚ ਤੁਹਾਡਾ ਸੁਆਗਤ ਹੈ। ਇਸ ਪਰਿਯੋਜਨਾ ਦਾ ਉਦੇਸ਼ ਇੱਕ ਬਹੁ-ਭਸ਼ਾਈ ਸ਼ਬਦਕੋਸ਼ ਦਾ ਨਿਰਮਾਣ ਕਰਨਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਤੁਸੀਂ ਪੰਜਾਬੀ ਦੇ ਨਾਲ-ਨਾਲ ਹੋਰ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਦੇਖ ਸਕਦੇ ਹੋ, ਜਿਸਦੀ ਜਾਣਕਾਰੀ ਅਤੇ ਉਦਾਰਣਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਣਗੀਆਂ।
ਸਾਡਾ ਉਦੇਸ਼ ਕੇਵਲ ਸ਼ਬਦਕੋਸ਼ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਸਾਡਾ ਉਦੇਸ਼ ਸ਼ਬਦਾਂ ਦੀ ਵਰਤੋਂ ਅਤੇ ਉਸਦੀਆਂ ਉਦਾਰਣਾ ਨਾਲ ਵੀ ਹੈ, ਜਿਸ ਨਾਲ ਤੁਸੀਂ ਸ਼ਬਦ ਨੂੰ ਅਸਾਨੀ ਨਾਲ ਸਮਝ ਆ ਜਾਵੇ।
ਵਿਕਸ਼ਰਨੀ ਵਿਕੀਮੀਡੀਆ ਦਾ ਹੀ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਨੂੰ ਕੋਈ ਵੀ ਸੰਪਾਦਤ ਕਰ ਸਕਦਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਯੋਗਦਾਨ ਦੇਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਸ ਤਰਾਂ ਕਿਸੇ ਸ਼ਬਦ ਦੇ ਇੰਦਰਾਜ ਨੂੰ ਦਿੱਤਾ ਜਾਂਦਾ ਹੈ। |
| ||||||||||||||||
ਵਿਕਸ਼ਨਰੀ ’ਤੇ ਨਜ਼ਰ ਮਾਰੋ
ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ: ੳ·ਅ·ੲ·ਸ·ਹ ਕ·ਖ·ਗ·ਘ·ਙ ਚ·ਛ·ਜ·ਝ·ਞ ਟ·ਠ·ਡ·ਢ·ਣ ਤ·ਥ·ਦ·ਧ·ਨ ਪ·ਫ·ਬ·ਭ·ਮ ਯ·ਰ·ਲ·ਵ·ੜ ਸ਼·ਖ਼·ਗ਼·ਜ਼·ਫ਼·ਲ਼ ਹੋਰ ਬੋਲੀਆਂ ਦੀਆਂ ਵਿਕਸ਼ਨਰੀਆਂ
ਹੋਰ ਪਰਿਯੋਜਨਾਵਾਂਵਿਕੀਪੀਡੀਆ ਦੇ ਹੋਰ ਪ੍ਰੋਜੈਕਟ
ਵਿਕਸ਼ਨਰੀ ਇੱਕ ਆਜ਼ਾਦ ਸ਼ਬਦਕੋਸ਼ ਹੈ ਅਤੇ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫ਼ਾਊਂਡੇਸ਼ਨ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕਿ ਕਈ ਦੂਜੇ ਬਹੁ-ਭਾਸ਼ਾਈ ਅਤੇ ਅਜ਼ਾਦ ਸਮੱਗਰੀ ਵਾਲ਼ੇ ਪ੍ਰੋਜੈਕਟ ਚਲਾਉਂਦੀ ਹੈ:
|
This article is issued from Wiktionary. The text is licensed under Creative Commons - Attribution - Sharealike. Additional terms may apply for the media files.